Podcasts by Category

Heer : ਹੀਰ  : Punjabi Love Story Podcast

Heer : ਹੀਰ : Punjabi Love Story Podcast

Audio Pitara by Channel176 Productions

ਸਾਡੀ 10-ਐਪੀਸੋਡ ਪੋਡਕਾਸਟ ਲੜੀ "ਹੀਰ" ਨਾਲ ਪਿਆਰ ਕਰਨ ਲਈ ਤਿਆਰ ਹੋ ਜਾਓ, ਜੋ ਕਿ ਹੀਰ ਅਤੇ ਰਾਂਝੇ ਦੀ ਮਹਾਂਕਾਵਿ ਪ੍ਰੇਮ ਕਹਾਣੀ ਦੀ ਪੜਚੋਲ ਕਰਦੀ ਹੈ, ਜਿਵੇਂ ਕਿ ਪ੍ਰਸਿੱਧ ਕਵੀ ਵਾਰਿਸ ਸ਼ਾਹ ਦੁਆਰਾ ਦੱਸਿਆ ਗਿਆ ਹੈ। ਮੂਲ ਪੰਜਾਬੀ ਪਾਠ ਦੇ ਨਾਟਕੀ ਪਾਠਾਂ ਦੁਆਰਾ ਅਸੀਂ ਪਿਆਰ, ਸ਼ਰਧਾ ਅਤੇ ਕੁਰਬਾਨੀ ਦੇ ਵਿਸ਼ਿਆਂ ਵਿੱਚ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਡੂੰਘਾਈ ਨਾਲ ਵਿਚਾਰ ਕਰਦੇ ਹਾਂ ਜੋ ਹੀਰ ਨੂੰ ਅਜਿਹੀ ਸਦੀਵੀ ਕਹਾਣੀ ਬਣਾਉਂਦੇ ਹਨ। ਹਰ ਕਿੱਸਾ ਕਹਾਣੀ ਦੇ ਇੱਕ ਵੱਖਰੇ ਪਹਿਲੂ ਦੀ ਪੜਚੋਲ ਕਰਦਾ ਹੈ, ਹੀਰ ਅਤੇ ਰਾਂਝੇ ਦੀ ਮੁਲਾਕਾਤ ਤੋਂ ਲੈ ਕੇ ਉਹਨਾਂ ਦੇ ਦੁਖਦਾਈ ਅੰਤ ਤੱਕ, ਅਤੇ ਵਿਚਕਾਰਲੀ ਹਰ ਚੀਜ਼। ਇਮਰਸਿਵ ਸਾਊਂਡਸਕੇਪ ਅਤੇ ਕੁਸ਼ਲਤਾ ਨਾਲ ਤਿਆਰ ਕੀਤੇ ਬਿਰਤਾਂਤ ਦੇ ਨਾਲ, ਅਸੀਂ ਹੀਰ ਅਤੇ ਰਾਂਝੇ ਦੀ ਦੁਨੀਆ ਨੂੰ ਇਸ ਤਰੀਕੇ ਨਾਲ ਜੀਵਿਤ ਕਰਦੇ ਹਾਂ ਜੋ ਤੁਹਾਨੂੰ ਕਿਸੇ ਹੋਰ ਸਮੇਂ ਅਤੇ ਸਥਾਨ 'ਤੇ ਲੈ ਜਾਵੇਗਾ।

10 - EP 10: ਅਧੂਰੇ ਪਿਆਰ ਦੀ ਦਾਸਤਾਂ
0:00 / 0:00
1x
  • 10 - EP 10: ਅਧੂਰੇ ਪਿਆਰ ਦੀ ਦਾਸਤਾਂ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਅਮਰ ਪ੍ਰੇਮ ਜਿੱਤ ਕੇ ਵੀ ਕਿਵੇਂ ਹਾਰਿਆ। ਸਾਰਿਆਂ ਦੇ ਮੰਨਣ ਤੋਹ ਬਾਅਦ ਵੀ ਰਾਂਝੇ ਤੇ ਹੀਰ ਦਾ ਪਿਆਰ ਅਧੂਰਾ ਹੀ ਰਹਿ ਗਿਆ। ਰਾਂਝੇ ਵਾਸਤੇ ਉਹ ਦੁਖਦਾਈ ਘੜੀ ਸੀ , ਉਹ ਵੀ ਇਸ ਦੁੱਖ ਨੂੰ ਬਰਦਾਸ਼ਤ ਨਾ ਕਰ ਪਾਇਆ ਤੇ ਉਸਨੇ ਵੀ ਓਹੀ ਜ਼ਹਿਰੀਲਾ ਲੱਡੂ ਖਾ ਲਿਆ , ਜਿਨੂੰ ਖਾ ਕੇ ਹੀਰ ਦੀ ਮੌਤ ਹੋਈ। ਹੀਰ ਦੇ ਨਾਲ ਨਾਲ ਰਾਂਝੇ ਨੇ ਵੀ ਉਸੇ ਵੇਲੇ ਦਮ ਤੋੜ ਦਿੱਤਾ ਤੇ ਇਸ ਅਮਰ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ।  Learn more about your ad choices. Visit megaphone.fm/adchoices

    Wed, 02 Aug 2023
  • 9 - EP 09: ਤਰਸਦੀਆਂ ਅੱਖੀਆਂ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਚੂਚਕ ਪਰਿਵਾਰ ਦੀਆਂ ਵਧੀਆਂ ਫ਼ਿਕਰਿਆਂ। ਹੀਰ ਦੇ ਚਾਚੇ ਨੇ ਜਦ ਹੀਰ ਤੇ ਰਾਂਝੇ ਦੀ ਮਿਲਣ ਦੀ ਗੱਲ ਹੀਰ ਦੀ ਮਾਂ ਤੇ ਪਿਓ ਨੂੰ ਦਸੀ ਤੇ ਓਹਦੇ ਘਰਦਿਆਂ ਨੇ ਸੈਦਾ ਖੇੜਾ ਨਾਮ ਦੇ ਬੰਦੇ ਨਾਲ ਹੀਰ ਦਾ ਵਿਆਹ ਪੱਕਾ ਕਰਤਾ। ਇਹ ਸੁਣਕੇ ਰਾਂਝਾ ਫ਼ਕੀਰ ਟੋਹ ਗੁਰੂ ਡਾਕਸ਼ਨਾਂ ਲੈਕੇ ਫ਼ਕੀਰ ਬਣ ਗਿਆ। ਗਾਣਾ ਗਾਂਦਾ ਪਿੰਡ ਪਿੰਡ ਇਧਰ ਉਧਰ ਭਟਕਦਾ ਰਿਹਾ।  Learn more about your ad choices. Visit megaphone.fm/adchoices

    Wed, 02 Aug 2023
  • 8 - EP 08: ਪਿਆਰ ਚ ਅੜਚਣਾਂ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਰਾਂਝੇ ਤੇ ਹੀਰ ਦੀ ਬੇਪਨਾਹ ਮੁਹੱਬਤ ਤੇ ਜ਼ਾਲਿਮ ਦੁਨੀਆਂ। ਹੁਣ ਬਸ ਦੋਵੇਂ ਇਕ ਦੂਸਰੇ ਦਾ ਦੀਦਾਰ ਕਰਨ ਨੂੰ ਤਰਸਦੇ ਰਹਿੰਦੇ ਤੇ ਇਕ ਦੂਜੇ ਦਾ ਸਾਥ ਤੇ ਸਾਮਣੇ ਰਹਿਣਾ , ਇਕ ਦੂਜੇ ਨੂੰ ਬਹੁਤ ਯਾਦ ਆਉਂਦਾ। ਹੀਰ ਆਪਣੀ ਸਹੇਲੀ ਨੂੰ ਬਹਾਨੇ ਨਾਲ ਪੇਜ ਕੇ ਰਾਂਝੇ ਦਾ ਹਾਲ ਪੁੱਛਣ ਨੂੰ ਕਹਿੰਦੀ ਹੈ। ਓਦਰ ਰਾਂਝਾ ਉਦਾਸੀ , ਗ਼ਮੀ ਚ ਬੈਠਾ ਆਪਣੀ ਬਾਂਸੁਰੀ ਦੀ ਧੁਨ ਵਜਾਉਂਦਾ ਰਹਿੰਦਾ।  Learn more about your ad choices. Visit megaphone.fm/adchoices

    Wed, 02 Aug 2023
  • 7 - EP 07: ਇਸ਼ਕ ਲੁਕਾਇਆ ਲੁਕਦੇ ਨਹੀਂ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਕੈਦੋਂ ਚਾਚੇ ਦਾ ਪੂਰੇ ਪਿੰਡ ਚ ਹੀਰ ਦੇ ਚਰਚਿਆਂ ਦਾ ਬਾਜ਼ਾਰ ਕਿਵੇਂ ਬਣਿਆ। ਦੋਵੇ ਕਈ ਦਿਨਾਂ ਤਕ ਚੋਰੀ ਚੋਰੀ ਮਿਲਦੇ ਰਹੇ ਪਰ ਇਕ ਦਿਨ ਹੀਰ ਦੇ ਚਾਚੇ ਨੇ ਓਹਨਾ ਨੂੰ ਜੰਗਲ ਚ ਵੇਖ ਲਿਆ ਤੇ ਓਦੋਂ ਤੋਹ ਹੀ ਹੀਰ ਤੇ ਰਾਂਝੇ ਦੇ ਮਿਲਣ ਦੀਆਂ ਗੱਲਾਂ ਫੈਲਦੀਆਂ ਰਹੀਆਂ। ਹੀਰ ਦਾ ਚਾਚਾ ਕੈਦੋਂ ਬਹੁਤ ਹੀ ਮਤਲਬੀ ਤੇ ਸ਼ੈਤਾਨ ਸੀ। ਸਾਰੇ ਪਿੰਡ ਚ ਹੀਰ ਤੇ ਰਾਂਝੇ ਦੀਆਂ ਗੱਲਾਂ ਦੱਸਣ ਵਾਲਾ ਕੈਦੋਂ ਚਾਚਾ ਹੀ ਸੀ।  Learn more about your ad choices. Visit megaphone.fm/adchoices

    Wed, 02 Aug 2023
  • 6 - EP 06: ਹੀਰ ਦਾ ਬੇਪਨਾਹ ਪਿਆਰ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਹੀਰ ਦਾ ਚੋਰੀ ਛਿੱਪੇ ਮਿਲਣਾ। ਚਾਰਵਾਏ ਦਾ ਕੰਮ ਮਿਲਣ ਤੋਹ ਬਾਅਦ ਹੀਰ ਆਪਣੇ ਰਾਂਝੇ ਦੇ ਲਈ ਹਰ ਰੋਜ਼ ਸਵਾਦਿਸ਼ਟ ਖਾਣੇ ਦਾ ਇੰਤੇਜਾਮ ਘਰੋਂ ਹਰ ਰੋਜ਼ ਆਪਣੇ ਹੱਥੀਂ ਬਣਾ ਕੇ ਲੇਹਾਂਦੀ। ਦੋਵਾਂ ਨੇ ਜਿਵੇਂ ਆਪਣੀ ਨਵੀਂ ਦੁਨੀਆਂ ਵਸਾ ਲਈ। ਕਈ ਮਹੀਨੇ ਤਕ ਦੋਨੋ ਆਪਸ ਚ ਚੋਰੀ ਚੋਰੀ ਮਿਲਦੇ ਰਹੇ।  Learn more about your ad choices. Visit megaphone.fm/adchoices

    Wed, 02 Aug 2023
Show More Episodes