Filtra per genere
SatsriAkal ji ..aao kujh apna kariye Listen to the stories of Best Punjabi Authors- Classic and New, Famous and Rising...SHABAD TUHADE AWAAZ MERI... Je tusi chaunde ho ki tuhadi likhi kahaani nu v main Apneyan agge parhke sunawa te tuhadi kahani nu kuch awaaz ditti jaave...taan please mainu contact karo through Manpreet.kaur.ratia@gmail.com Jaldi hi main tuhade naal insta te twitter share karaangi
- 71 - Taar Episode 5Fri, 12 Jun 2026 - 24min
- 70 - Taar Episode 4Fri, 12 Jun 2026 - 19min
- 69 - ਪੰਜਾਬੀ ਕਵਿਤਾ "ਸੋਚ" by Simranjit SinghSun, 07 Jun 2026 - 01min
- 68 - Taar By Roop Dhillon (3)Tue, 17 Feb 2026 - 26min
- 67 - Taar (Episode 2)by Roop DhillonMon, 15 Sep 2025 - 17min
- 66 - Taar by Roop DhillonSat, 06 Sep 2025 - 17min
- 65 - Baba Waapis Aa Gaya by Roop Dhillon ( Part 2)Fri, 26 Jul 2024 - 18min
- 64 - Baba Waapis Aa Gia by Roop Dhillon(part 1)Mon, 01 Apr 2024 - 24min
- 63 - Kendar Bindu - ਸਿਮਰਨ ਧਾਲੀਵਾਲSat, 17 Sep 2022 - 26min
- 62 - ਸੁਕੂਨ ਜੋ ਦੁਨੀਆ ਵਿਚ ਨਹੀਂ ਹੈ। ਕਾਵਿ ਸੰਗ੍ਰਹਿ-ਮਨਪ੍ਰੀਤ ਸਿੱਧੂ & ਸਰਬਜੀਤ ਕੌਰWed, 22 Sep 2021 - 09min
- 61 - Addi Dhupp Addi Chaan by Simran DhaliwalWed, 22 Sep 2021 - 14min
- 60 - ਜੀ ਸਲਾਮ ਆਖਣਾ। ਕਾਵਿ - ਸੁਰਜੀਤ ਪਾਤਰ ਜੀ। ਆਵਾਜ਼- ਮਨਪ੍ਰੀਤ ਰਤੀਆ ਦਿਓਲ
ਜੀ ਸਲਾਮ ਆਖਣਾਂ ਕਹੇ ਸਤਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਸਾਡਾ ਜੇਹਲਮ-ਝਨਾਬ ਨੂੰ ਸਲਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਰਾਵੀ ਇੱਧਰ ਵੀ ਵਗੇ ਰਾਵੀ ਉੱਧਰ ਵੀ ਵਗੇ ਲੈ ਕੇ ਜਾਂਦੀ ਕੋਈ ਸੁੱਖ ਦਾ ਸੁਨੇਹਾ ਜਿਹਾ ਲੱਗੇ ਏਦੀ ਤੋਰ ਨੂੰ ਹੀ ਪਿਆਰ ਦਾ ਪੈਗ਼ਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਜਿੱਥੇ ਸੱਜਣਾਂ ਦੀ ਪੈੜ ਜਿੱਥੇ ਗੂੰਜਦੇ ਨੇ ਗੀਤ ਜਿੱਥੇ ਪੁੱਗਦੀਆਂ ਪ੍ਰੀਤਾਂ ਓਹੀ ਥਾਂਵਾਂ ਨੇ ਪੁਨੀਤ ਉਨ੍ਹਾਂ ਥਾਂਵਾਂ ਤਾਈਂ ਸਾਡਾ ਪ੍ਰਣਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਸਦਾ ਮਿਲਣਾਂ ਹੈ ਸੀਨਿਆਂ 'ਚ ਨਿੱਘਾ ਪਿਆਰ ਲੈ ਕੇ ਅਤੇ ਵਿੱਛੜਣਾਂ ਏ ਮਿਲਣੇ ਦਾ ਇਕਰਾਰ ਲੈ ਕੇ ਕਿਸੇ ਸ਼ਾਮ ਨੂੰ ਨਾ ਅਲਵਿਦਾ ਦੀ ਸ਼ਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ
Sat, 07 Aug 2021 - 02min - 59 - ਲੱਗੀ ਨਜ਼ਰ ਪੰਜਾਬ ਨੂੰ - ਸੁਰਜੀਤ ਪਾਤਰ ਜੀ ਦੀ ਕਵਿਤਾ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ ਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾ ਖ਼ੂਨ ਤਾਂ ਪੱਗਾਂ ਸਿਰ ਲੱਗਾ ਓਹੀ ਛਿੱਟੇ ਖ਼ੂਨ ਦੇ, ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ ਚੌਕ–ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ ਉਹ ਮਿਰਚਾਂ ਜ਼ਹਿਰੀਲੀਆਂ ਏਦ੍ਹੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ । ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ ਉਹ ਪਿਤਰਾਂ ਦਾ ਬੀਜਿਆ ਬੀਤੇ ਸੰਗ ਸਾੜੋ । ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ ।
Sat, 07 Aug 2021 - 02min - 58 - Rabindranath Tagore...poemSun, 25 Jul 2021 - 01min
- 57 - ਵੱਡਾ ਡਾਕਟਰ- ਲੇਖਕ ਨਾਨਕ ਸਿੰਘ। voice - Mannpreet Ratia DeolTue, 15 Jun 2021 - 26min
- 56 - ਰੱਬ ਆਪਣੇ ਅਸਲੀ ਰੂਪ ਵਿੱਚ- ਲੇਖਕ- ਨਾਨਕ ਸਿੰਘ ਜੀTue, 15 Jun 2021 - 09min
- 55 - ਮਹਾਰਾਜਾ ਰਣਜੀਤ ਸਿੰਘ-22- ਮਹਾਰਾਜਾ ਦੇ ਸਿੰਘSun, 18 Apr 2021 - 12min
- 54 - ਮਹਾਰਾਜਾ ਰਣਜੀਤ ਸਿੰਘ-21-ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਜਾ ਦਲੀਪ ਸਿੰਘSun, 18 Apr 2021 - 07min
- 53 - ਮਹਾਰਾਜਾ ਰਣਜੀਤ ਸਿੰਘ-4Sat, 17 Apr 2021 - 03min
- 52 - ਮਹਾਰਾਜਾ ਰਣਜੀਤ ਸਿੰਘ-20-ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਸ਼ੇਰ ਸਿੰਘSat, 17 Apr 2021 - 07min
- 51 - ਮਹਾਰਾਜਾ ਰਣਜੀਤ ਸਿੰਘ-19 ਵਿਲੱਖਣ ਚਿੱਤਰSat, 17 Apr 2021 - 03min
- 50 - ਮਹਾਰਾਜਾ ਰਣਜੀਤ ਸਿੰਘ-18 ਪਰਜਾ ਪਿਆਰ ਤੇ ਪਾਰਸSat, 17 Apr 2021 - 07min
- 49 - ਮਹਾਰਾਜਾ ਰਣਜੀਤ ਸਿੰਘ-17 ਬੇਰੀ ਦਾ ਕਿੱਸਾSat, 17 Apr 2021 - 03min
- 48 - ਮਹਾਰਾਜਾ ਰਣਜੀਤ ਸਿੰਘ-16 ਆਖ਼ਰੀ ਸਫ਼ਰSat, 17 Apr 2021 - 04min
- 47 - ਮਹਾਰਾਜਾ ਰਣਜੀਤ ਸਿੰਘ-15Sat, 17 Apr 2021 - 07min
- 46 - ਮਹਾਰਾਜਾ ਰਣਜੀਤ ਸਿੰਘ 14, ਕਸ਼ਮੀਰ ਦੀ ਫ਼ਤਹਿSat, 17 Apr 2021 - 07min
- 45 - ਮਹਾਰਾਜਾ ਰਣਜੀਤ ਸਿੰਘ -6- ਮਹਾਰਾਜਾ ਬਣਿਆFri, 16 Apr 2021 - 03min
- 44 - ਪੇਸ਼ਾਵਰ ਦੀ ਫ਼ਤਹਿ-13Fri, 16 Apr 2021 - 04min
- 43 - ਮੁਲਤਾਨ ਦੀ ਜਿੱਤ-12Fri, 16 Apr 2021 - 03min
- 42 - ਮਹਾਰਾਜਾ ਰਣਜੀਤ ਸਿੰਘ-11Fri, 16 Apr 2021 - 07min
- 41 - ਮਹਾਰਾਜਾ ਰਣਜੀਤ ਸਿੰਘ-10-ਕਸੂਰ ਫ਼ਤਹਿ ਕਰਨਾFri, 16 Apr 2021 - 04min
- 40 - ਮਹਾਰਾਜਾ ਰਣਜੀਤ ਸਿੰਘ-9-ਝੰਗ ਦੀ ਜਿੱਤFri, 16 Apr 2021 - 03min
- 39 - ਮਹਾਰਾਜਾ ਰਣਜੀਤ ਸਿੰਘ-8 ਅੰਮ੍ਰਿਤਸਰ ਦਰਸ਼ਨFri, 16 Apr 2021 - 03min
- 38 - ਮਹਾਰਾਜਾ ਰਣਜੀਤ ਸਿੰਘ-7-ਭੰਗੀ ਸਰਦਾਰਾਂ ਨਾਲ ਸਮਝੌਤਾFri, 16 Apr 2021 - 03min
- 37 - ਮਹਾਰਾਜਾ ਰਣਜੀਤ ਸਿੰਘ-5Fri, 16 Apr 2021 - 03min
- 36 - ਮਹਾਰਾਜਾ ਰਣਜੀਤ ਸਿੰਘ- 3Sun, 04 Apr 2021 - 03min
- 35 - ਸਾਚਿਤ੍ਰ ਮਹਾਰਾਜਾ ਰਣਜੀਤ ਸਿੰਘ - chapter 1 & 2Sun, 04 Apr 2021 - 12min
- 34 - Ameer Te Gareeb Di PatniTue, 23 Mar 2021 - 05min
- 33 - "Moneyorder" story by Simran Dhaliwal..Sun, 21 Mar 2021 - 15min
- 32 - Akhar Saanjh- Punjabi kavita by Manpreet Sidhu n voice by Manpreet RatiaWed, 23 Dec 2020 - 18min
- 31 - Father's DayWed, 23 Dec 2020 - 06min
- 30 - Khushwant Singh at 92 ...Voice by Manpreet RatiaTue, 22 Dec 2020 - 02min
- 29 - ਕਿਸਾਨ ਇਕ ਸੰਘਰਸ਼।Fri, 18 Dec 2020 - 13min
- 28 - ਸਾਂਵਲੀ ਕੁੜੀ ਪੰਜਾਬੀ ਕਹਾਣੀFri, 18 Dec 2020 - 24min
- 27 - Adhuri Zindagi by Manpreet SidhuTue, 08 Sep 2020 - 24min
- 26 - Afsaane Ishq De..written by Parveen RakhraTue, 08 Sep 2020 - 23min
- 25 - Zimmewari -Author Anmol Kaur, Narrated by Manpreet RatiaThu, 03 Sep 2020 - 12min
- 24 - Amrita pritamMon, 31 Aug 2020 - 52min
- 23 - ਤਾਸ਼ ਦੀ ਆਦਤ - written by S. Nanak Singj Ji..Mon, 17 Aug 2020 - 29min
- 22 - Ankahi Kahaaniyan by Anmol Kaur Narrator:-Manpreet RatiaMon, 10 Aug 2020 - 18min
- 21 - "Ghar"Mon, 10 Aug 2020 - 25min
- 19 - Bapu - A Story by S. Ikwak Singh PattiSat, 18 Jul 2020 - 14min
- 18 - ULLU- A Short Story By Preet Singh Bhaini jiFri, 17 Jul 2020 - 55min
- 17 - Episode-11 Paune Panj Di Gaddi by Simran LudhianviThu, 16 Jul 2020 - 15min
- 16 - PRABHAT DA SUPNA BY NANAK SINGH JIWed, 15 Jul 2020 - 19min
- 15 - Episode-9.2 Rakhri by PREET SINGH BHAINI.. ik kahaani Bhaina de Veer de layiMon, 13 Jul 2020 - 13min
- 14 - Anjammi Dhi Di Pukaar by S.Kulvir Dhaliwal(Rakhra)Fri, 10 Jul 2020 - 15min
- 13 - Aao Hasiye with S. Piara Singh Data- Murkhaan Da TabbarTue, 07 Jul 2020 - 14min
- 12 - Bhatti wali Bebe by S. Kulvir Dhaliwal jiSun, 05 Jul 2020 - 06min
- 11 - Episode 7(1)-Fauj De Naam - BOLE SO NIHAL -Suggested by Gursewak KhanguraSat, 27 Jun 2020 - 06min
- 10 - Episode 6(2)Three Questions by Leo TolstoyMon, 22 Jun 2020 - 11min
- 9 - The Bird by Leo Tolstoy n translated by S.Balraj DhariwalSun, 21 Jun 2020 - 07min
- 8 - Episode 5(2) Siri a story by Bhinder Jalalabad...Mon, 15 Jun 2020 - 11min
- 7 - Episode 5(1) Maththiya by Ravinder Singh KundraMon, 15 Jun 2020 - 05min
- 6 - Episode 4-Hawa De Piche Piche- by Rashid Amzad ji in Kahaani Lehnde Punjabi Di...Sat, 13 Jun 2020 - 10min
- 5 - Episode 3-Bhua (written by Shri. Nanak Singh Ji)Fri, 12 Jun 2020 - 16min
- 4 - Episode 2- Bhagat ji - By Nanak Singh jiThu, 11 Jun 2020 - 17min
- 3 - Filler- Tere Akhar Mere Bol... poetry by Navi Badrukhan..Thu, 11 Jun 2020 - 01min
- 2 - Episode 1-Sunehri Jild by S. Nanak Singh JiWed, 10 Jun 2020 - 13min
- 1 - Punjabi kahaniyaaTue, 09 Jun 2020 - 01min
Podcast simili a <nome>
El Partidazo de COPE COPE
Herrera en COPE COPE
La Linterna COPE
Es la Mañana de Federico esRadio
La noche de Cuesta esRadio
La Trinchera de Llamas esRadio
Hondelatte Raconte Europe 1
Affaires sensibles France Inter
LEGEND Guillaume Pley
CHRONIQUES CRIMINELLES Jacques Pradel - TF1
El colegio invisible OndaCero
La Rosa de los Vientos OndaCero
Les grands dossiers de l'Histoire par Franck Ferrand Radio Classique
Espacio en blanco Radio Nacional
Entrez dans l'Histoire RTL
Le grand récit RTL
Les Grosses Têtes RTL
L'Heure Du Crime RTL
El Larguero SER Podcast
Nadie Sabe Nada SER Podcast
SER Historia SER Podcast
Todo Concostrina SER Podcast
Un Libro Una Hora SER Podcast
HISTORIAS DE LA HISTORIA VIVA RADIO
